Districts News

ਅਜਨਾਲਾ ਪਰਿਵਾਰ ਦੀ ਅਕਾਲੀ ਦਲ 'ਚ ਵਾਪਸੀ 'ਤੇ ਮੰਤਰੀ ਬਾਜਵਾ ਦਾ ਵੱਡਾ ਬਿਆਨ , ਜਾਣੋਂ ਸੂਬੇ ਦਾ ਹਾਲPunjabkesari TV

4 years ago

ਰਤਨ ਸਿੰਘ ਅਜਨਾਲਾ ਤੇ ਵਿਧਾਇਕ ਬੋਨੀ ਅਮਰਪਾਲ ਸਿੰਘ ਵਲੋਂ ਮੁੜ ਅਕਾਲੀ ਦਲ 'ਚ ਵਾਪਸੀ 'ਤੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨੇ ਪਿਓ-ਪੁੱਤਰ 'ਤੇ ਨਿਸ਼ਾਨੇ ਸਾਧੇ ਨੇ.....ਬਾਜਵਾ ਨੇ ਕਿਹਾ ਕਿ ਰਤਨ ਸਿੰਘ ਤੇ ਬੋਨੀ ਅਜਨਾਲਾ ਨੇ ਸ੍ਰੀ ਅਕਾਲ ਤਖਤ ਸਾਹਮਣੇ ਨਵਾਂ ਅਕਾਲੀ ਦਲ ਬਨਾਉਣ ਦੀ ਸਹੁੰ ਖਾਧੀ ਸੀ ਪਰ ਲੱਗਦਾ ਹੈ ਕਿ ਦੋਵਾਂ ਪਿਓ-ਪੁੱਤਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਡਰ ਨਹੀਂ ਰਿਹਾ....ਬਾਜਵਾ ਨੇ ਕਿਹਾ ਕਿ ਬੋਨੀ ਨੇ ਮਜੀਠੀਆ ਨੂੰ ਨਸ਼ੇ ਦਾ ਸਭ ਤੋਂ ਵੱਡਾ ਸੌਦਾਗਰ ਕਿਹਾ ਸੀ ਤੇ ਹੁਣ ਉਸ ਨੇ ਭਰਾ ਕਹਿ ਰਿਹਾ ਹੈ....