Districts News

ਕਾਲਜ ਵਿਦਿਆਰਥਣਾਂ ਨੇ ਪ੍ਰਿੰਸੀਪਲ ਖਿਲਾਫ ਖੋਲ੍ਹਿਆ ਮੋਰਚਾ, ਜਾਣੋਂ 22 ਜ਼ਿਲਿਆਂ ਦਾ ਹਾਲPunjabkesari TV

4 years ago

ਦਲਿਤ ਨੌਜਵਾਨ ਜਗਮੇਲ ਸਿੰਘ ਦੀ ਮੌਤ ਤੋਂ ਬਾਅਦ ਬੇਸ਼ੱਕ ਸਰਕਾਰ ਤੇ ਜਗਮੇਲ ਦੇ ਪਰਿਵਾਰ 'ਚ ਸਮਝੌਤਾ ਹੋ ਚੁੱਕਾ ਹੈ ਪਰ ਅਜੇ ਵੀ ਕੁਝ ਸਿਆਸੀ ਧਿਰਾਂ ਪਰਿਵਾਰ ਨੂੰ ਤੈਅ ਸ਼ਰਤਾਂ 'ਤੇ ਸਮਝੌਤਾ ਨਾ ਕਰਨ ਲਈ ਉਕਸਾ ਰਹੀਆਂ ਨੇ....ਉਥੇ ਹੀ ਪ੍ਰਦਰਸ਼ਨ 'ਚ ਸਾਥ ਦੇ ਰਹੀਆਂ ਜੱਥੇਬੰਦੀਆਂ ਨੇ ਪਰਿਵਾਰ ਨੂੰ ਮਿਲੇ ਮੁਆਵਜ਼ੇ 'ਤੇ ਸੰਤੁਸ਼ਟੀ ਪ੍ਰਗਟ ਕੀਤੀ ਹੈ ਤੇ ਵਿਰੋਧੀ ਸਿਆਸੀ ਧਿਰਾਂ 'ਤੇ ਫੋਕੀ ਸਿਆਸਤ ਚਮਕਾਉਣ ਲਈ ਪਰਿਵਾਰ 'ਤੇ ਦਬਾਅ ਬਨਾਉਣ ਦੀ ਕੋਸ਼ਿਸ਼ ਕੀਤੇ ਜਾਣ ਦੀ ਗੱਲ ਆਖੀ ਹੈ.....