Districts News

ਜਾਣੋਂ, ਤਹਾਡੇ ਜ਼ਿਲ੍ਹੇ 'ਚ ਕੀ ਰਿਹਾ ਖਾਸPunjabkesari TV

4 years ago

ਸ੍ਰੀ ਹਰਿੰਮਦਰ ਸਾਹਿਬ ਪਰਿਸਰ 'ਚੋਂ ਇਕ ਮਹਿਲਾ ਆਪਣੇ ਸਾਥੀ ਨਾਲ ਮਿਲ ਕੇ 4 ਸਾਲ ਦੇ ਬੱਚੇ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ....ਇਹ ਸਾਰੀ ਘਟਨਾ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਈ....ਫਿਲਹਾਲ ਪੁਲਸ ਵਲੋਂ ਮਹਿਲਾ ਤੇ ਉਸ ਦੇ ਸਾਥੀ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ......