Districts News

ਜਾਣੋਂ, ਤੁਹਾਡੇ ਜ਼ਿਲ੍ਹੇ 'ਚ ਅੱਜ ਕੀ ਰਿਹਾ ਖਾਸPunjabkesari TV

4 years ago

ਅੰਮ੍ਰਿਤਸਰ 'ਚ ਰਿਸ਼ਤਿਆਂ ਨੂੰ ਸ਼ਰਮਸਾਰ ਕਰਦਾ ਮਾਮਲਾ ਸਾਹਮਣੇ ਆਇਆ ਹੈ....ਜਿਥੇ ਇਕ ਸਕੀ ਭੈਣ ਵਲੋਂ ਆਪਣੀ 13 ਸਾਲਾ ਭੈਣ ਨੂੰ 70 ਹਜ਼ਾਰ ਰੁਪਏ 'ਚ ਵੇਚ ਦਿੱਤਾ ਗਿਆ.....ਜਿਸ ਤੋਂ ਬਾਅਦ ਪੁਲਸ ਨੇ ਬੱਚੀ ਨੂੰ ਘਰ 'ਚੋਂ ਬਰਾਮਦ ਕਰ ਲਿਆ....ਤੇ ਜਾਂਚ ਦੌਰਾਨ ਤਿੰਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ......ਪੁਲਸ ਅਧਿਕਾਰੀ ਨੇ ਸਪਸ਼ੱਟ ਸ਼ਬਦਾਂ 'ਚ ਕਿਹਾ ਕਿ 13 ਸਾਲ ਦੀ ਛੋਟੀ ਬੱਚੀ ਨਾਲ ਅਜਿਹੀ ਹੈਵਾਨੀਅਤ ਬੇਹੱਦ ਘਿਨੌਣਾ ਅਪਰਾਧ ਹੈ...ਜਿਸ ਲਈ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇਗੀ.....