Districts News

ਸਿਮਰਜੀਤ ਬੈਂਸ ਦੇ ਸਮਰਥਕਾਂ ਵਲੋਂ ਪੰਜਾਬ ਭਰ 'ਚ ਸ਼ਕਤੀ ਪ੍ਰਦਰਸ਼ਨ, ਜਾਣੋਂ 22 ਜ਼ਿਲ੍ਹਿਆਂ ਦਾ ਹਾਲPunjabkesari TV

4 years ago

ਬਟਾਲਾ ਫੈਕਟਰੀ ਧਮਾਕੇ ਦੌਰਾਨ ਸਿਮਰਨਜੀਤ ਸਿੰਘ ਬੈਂਸ ਵੱਲੋਂ ਗੁਰਦਾਸਪੁਰ ਦੇ ਡੀ.ਸੀ ਨਾਲ ਕੀਤੀ ਬਦਸਲੂਕੀ ਦੇ ੁਿਵਰੋਧ ਚ ਪੀ/ਸੀਐਸ ਯੂਨੀਅਨ ਵੱਲੌ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ, ਉੱਥੇ ਹੀ ਅੱਜ luiDAwxw ivKy fI.sI dPqr dy bwhr lok ieMnswP pwrtI dy lIfrW ny ਵੀ ਸੜਕਾਂ ਤੇ ਉਤਰ ਕੈਪਟਨ ਸਰਕਾਰ ਦਾ ਪੁਤਲਾ ਫੂਕਿਆ ਤੇ ਨਾਲ ਹੀ ਪੀ.ਸੀ .ਐਸ ਅਧਿਕਾਰੀਆਂ ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਵੀ ਲਾਏ...;...;...;...;..ਉਹਨਾਂ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਵੀ ਦੋਸ਼ ਲਾਇਆ ਕਿ ਸਿਮਰਨਜੀਤ ਸਿੰਘ ਬੈਂਸ ਤੇ ਕੀਤਾ ਗਿਆ ਪਰਚਾ, ਡੀ.ਸੀ ਨੇ ਨਹੀਂ ਸਗੋਂ ਕੈਪਟਨ ਨੇ ਜਾਣਬੁਝ ਕੇ ਕਰਵਾਇਆ ਏ...;