Districts News

ਲੁਧਿਆਣਾ 'ਚ ਵੱਡਾ ਹਾਦਸਾ, ਸਕੂਲੀ ਬੱਚਿਆਂ ਦਾ ਆਟੋ ਪਲਟਿਆ  , ਜਾਣੋਂ ਸੂਬੇ ਦਾ ਹਾਲPunjabkesari TV

4 years ago

ਲੁਧਿਆਣਾ ਦੇ ਦੀਪ ਨਗਰ ਚੌਕ ਕੋਲ ਸਕੂਲੀ ਬੱਚਿਆਂ ਨਾਲ ਭਰਿਆ ਆਟੋ ਪਲਟ ਗਿਆ.....ਵਿਦਿਆਰਥੀ ਆਟੋ 'ਚ ਸਵਾਰ ਹੋ ਸੂਕਲ ਪੇਪਰ ਦੇਣ ਜਾ ਰਹੇ ਸਨ ... ਕਿ  ਦੀਪ ਨਗਰ ਚੌਕ ਕੋਲ ਆਟੋ ਦਾ ਸੰਤੁਲਨ ਵਿਗੜ ਗਿਆ ਤੇ ਆਟੋ ਪਲਟ ਗਿਆ... ਹਾਦਸੇ ਵੇਲੇ ਆਟੋ 'ਚ 10 ਬੱਚੇ ਸਵਾਰ ਸਨ, ਜੋ ਸਾਰੇ ਜਖ਼ਮੀ ਹੋ ਗਏ... ਸਾਰੇ ਜ਼ਖ਼ਮੀਆਂ ਨੂੰ ਲੁਧਿਆਣਾ ਦੇ ਡੀਐੱਮਸੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਐ..... ਸੂਤਰਾਂ ਮੁਤਾਬਕ ਆਟੋ ਕਾਫੀ ਤੇਜ਼ ਸਪੀਡ 'ਚ ਸੀ , ਜਿਸ ਕਾਰਣ ਹਾਦਸਾ ਵਾਪਰਿਆ ...ਫਿਲਹਾਲ ਪੁਲਸ ਮੌਕੇ 'ਤੇ ਪਹੁੰਚ ਗਈ ਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।