Districts News

ਕਾਂਗਰਸ ਖਿਲਾਫ ਇਕ ਮੰਚ 'ਤੇ ਅਕਾਲੀ, ਭਾਜਪਾ ਤੇ 'ਆਪ' , ਜਾਣੋਂ ਸੂਬੇ ਦਾ ਹਾਲPunjabkesari TV

4 years ago

ਬੀਤੇ 10 ਦਿਨਾਂ ਤੋਂ ਅੰਮ੍ਰਿਤਸਰ ਦੇ ਭੰਡਾਰੀ ਪੁੱਲ 'ਤੇ ਰੇਲ ਹਾਦਸੇ ਦੇ ਪੀੜਤ ਬੈਠੇ ਨੇ....ਪੀੜਤਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਉਨ੍ਹਾਂ ਨਾਲ ਜੋ ਵਾਅਦੇ ਕੀਤੇ ਸਨ.. ਉਹ ਅਜੇ ਵੀ ਪੂਰੇ ਨਹੀਂ ਕੀਤੇ....ਤੇ ਜੇਕਰ ਇਹ ਵਾਅਦੇ ਪੂਰੇ ਨਹੀਂ ਹੋਏ ਤਾਂ ਉਹ ਇਸ ਵਿਰੋਧ ਨੂੰ ਹੋਰ ਤਿੱਖਾ ਕਰਨਗੇ.....  ਧਰਨੇ 'ਤੇ ਬੈਠੇ ਲੋਕਾਂ ਦੇ ਸਮਰਥਨ ਵਿਚ ਅੱਜ ਅਕਾਲੀ, ਭਾਜਪਾ, ਆਪ ਤੇ ਪੰਜਾਬ ਏਕਤਾ ਪਾਰਟੀ ਦੇ ਨੇਤਾ ਪਹੁੰਚੇ..